ਲਟ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਲਟ (ਸੰ.। ਸੰਸਕ੍ਰਿਤ ਲਟ੍ਵਾ। ਹਿੰਦੀ ਲਟ) ੧. ਮੇਢੀ , ਪਟੀ , ਜ਼ੁਲਫ਼, ਮੱਥੇ ਦੇ ਦੁਹਾਂ ਪਾਸਿਆਂ ਦੇ ਵਾਲ ਜੋ ਕੁੰਡਲ ਪਾਕੇ ਗਲੇ ਤਕ ਲਟਕਦੇ ਹੋਣ। ਯਥਾ-‘ਲਟ ਛੂਟੀ ਵਰਤੈ ਬਿਕਰਾਲ’। ਮਾਇਆ ਜ਼ੁਲਫ਼ ਖੋਲ੍ਹ ਕੇ ਭਿਆਨਕ (ਡੈਣ ਵਾਂਙੂ) ਹੈ ਭਾਵ ਵਿਚ ਅਵਿਦ੍ਯਾ। ਤਥਾ-‘ਲਟ ਛਿਟਕਾਏ ਤਿਰੀਆ ਰੋਵੈ ਹੰਸੁ ਇਕੇਲਾ ਜਾਈ’। ਭਾਵ ਮੇਢੀਆਂ ਖੋਲ੍ਹ ਕੇ ਇਸਤ੍ਰੀ ਰੋਂਦੀ ਹੈ।
੨. (ਹਿੰਦੀ) ਲੜ , ਪੱਲਾ ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13074, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First