ਲੌਂਗ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਲੌਂਗ (ਨਾਂ,ਪੁ)1 ਲੌਂਗ ਦੀ ਸ਼ਕਲ ਜਿਹਾ ਨੱਕ ਵਿੰਨ੍ਹ ਕੇ ਪਾਇਆ ਜਾਣ ਵਾਲਾ ਅੱਗੋਂ ਟਿੱਕੜੀ ਅਤੇ ਪਿੱਛੋਂ ਕੋਲੀ ਕੱਸੇ ਜਾਣ ਵਾਲਾ ਭੂਖਣ 2 ਇੱਕ ਬਿਰਛ ਅਤੇ ਉਸ ਦਾ ਫਲ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 31081, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਲੌਂਗ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Clove (ਕਲਅਉਵ) ਲੌਂਗ: ਇਹ ਦੱਖਣ-ਪੂਰਬੀ ਭਾਰਤ ਅੰਦਰ ਇਕ ਰੁੱਖ ਦੇ ਅਣਖਿੜੇ ਸੁੱਕੇ ਫੁਲਾਂ ਦੀਆਂ ਡੋਡੀਆਂ (buds) ਹੁੰਦੇ ਹਨ। ਇਹਨਾਂ ਦਾ ਮੁੱਖ ਸ੍ਰੋਤ ਵਿਸ਼ਵ ਅੰਦਰ ਤਪਤ ਖੰਡੀ ਅਫ਼ਰੀਕਾ ਦੇ ਪੂਰਬੀ ਤੱਟ ਤੋਂ ਹਟ ਕੇ ਪੈਮਬਾ (Pemba) ਦੀਪ ਹੈ ਜਿਸ ਨਾਲ ਜੰਜੀਬਾਰ (Zanzibar) ਵੀ ਸ਼ਾਮਲ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 31065, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First