ਵਣਜਕ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Commercial_ਵਣਜਕ: ਵਣਜਕ ਦਾ ਆਮ ਭਾਸ਼ਾ ਵਿਚ ਮਤਲਬ ਹੈ ਵਣਜ ਵਿਚ ਲਗਿਆ ਹੋਇਆ। ਇਥੇ ਵਣਜ ਨੂੰ ਆਤਮਕ, ਮੰਨੋਰੰਜਕ ਜਾਂ ਧਨ ਨਮਿਤ ਹੋਰ ਸਰਗਰਮੀਆਂ ਤੋਂ ਨਿਖੇੜਿਆ ਗਿਆ ਹੈ ਕਿਉਂਕਿ ਵਣਜਕ ਸਰਗਰਮੀ ਉਹ ਹੀ ਹੋ ਸਕਦੀ ਹੈ ਜਿਸ ਦਾ ਉਦੇਸ਼ ਧਨ ਕਮਾਉਣਾ ਹੋਵੇ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1566, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First