ਵਾਜਬ-ਉਲ-ਅਰਜ਼ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Wajib-ul-arz_ਵਾਜਬ-ਉਲ-ਅਰਜ਼: ਪਿੰਡ ਪ੍ਰਸ਼ਾਸਨ ਦੇ ਉਨ੍ਹਾਂ ਕਾਗਜ਼ ਪੱਤਰਾਂ ਨੂੰ ਵਾਜਬ-ਉਲ-ਅਰਜ਼ ਕਿਹਾ ਜਾਂਦਾ ਹੈ ਜਿਨ੍ਹਾਂ ਵਿਚ ਮੌਜੂਦਾ ਅਧਿਕਾਰ ਅਤੇ ਰਵਾਜ ਦਰਜ ਹੁੰਦੇ ਹਨ। ਉਨ੍ਹਾਂ ਕਾਗ਼ਜ਼ਾਂ ਨੂੰ ਮਿਸਲ ਹਕੀਅਤ ਦਾ ਨਾਂ ਵੀ ਦਿੱਤਾ ਜਾਂਦਾ ਹੈ। ਵਾਜਬ-ਉਲ-ਅਰਜ਼ ਵਿਚ ਦਰਜ ਬਿਆਨ ਕਿਸੇ ਰਵਾਜ ਦੀ ਹੋਂਦ ਦਾ ਲੋੜ ਅਨੁਸਾਰ ਪੂਰਾ ਸਬੂਤ ਮੰਨਿਆਂ ਜਾਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1492, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First