ਵਿਗਿਆਨ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Science (ਸਾਇਨਸ) ਵਿਗਿਆਨ: (i) ਇਹ ਸ਼ਬਦ ਲੇਟਿਨ (Latin) ਭਾਸ਼ਾ ਦੇ ਸ਼ਬਦ ਸਾਇੰਸਿਆ (scientia) ਤੋਂ ਲਿਆ ਗਿਆ ਹੈ ਭਾਵ ‘ਗਿਆਨ’ ਹੈ। ਇਹ ਜਾਣਨ ਦੀ ਦਸ਼ਾ ਜਾਂ ਤੱਤ ਹੈ। (ii) ਇਹ ਹਾਸਲ ਗਿਆਨ ਹੈ ਜੋ ਪ੍ਰੇਖਕਾਂ ਦੇ ਵਿਸਥਾਰਪੂਰਵਕ ਨਿਯਮਾਂ ਦੁਆਰਾ ਪਰਿਵਰਤਨਾਂ ਅਤੇ ਦਸ਼ਾਵਾਂ ਦੇ ਤਜਰਬੇ ਅਧੀਨ ਪ੍ਰਾਪਤ ਹੈ। (iii) ਇਹ ਅਧਿਐਨ ਦੀ ਸ਼ਾਖਾ ਹੈ ਵਿਸ਼ੇਸ਼ ਕਰਕੇ ਉਹ ਜਿਹੜੀ ਤੱਤ (facts), ਨਿਯਮਾਂ (principles) ਅਤੇ ਵਿਧੀਆਂ (methods) ਨਾਲ ਸੰਬੰਧਿਤ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5110, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਗਿਆਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਿਗਿਆਨ [ਨਾਂਪੁ] ਤੱਥਾਂ ਆਧਾਰਿਤ ਨਿਯਮਿਤ ਗਿਆਨ , ਸਾਇੰਸ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5103, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.