ਵਿਭਾਗ ਦਾ ਮੁੱਖੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Head of department_ਵਿਭਾਗ ਦਾ ਮੁੱਖੀ: ਭਾਰਤ ਦਾ ਸੰਘ ਬਨਾਮ ਸੁਧੀਰ ਕੁਮਾਰ ਰਾਏ (ਏ ਆਈ ਆਰ 1963 ਉੜੀ 111) ਅਨੁਸਾਰ ਇਸ ਵਾਕੰਸ਼ ਦੇ ਦੋ ਨਿਖੜਵੇਂ ਅਰਥ ਹਨ। ਇਹ ਅਰਥ ਸਕੱਤਰੇਤ ਦੇ ਵਖ ਵਖ ਵਿਭਾਗਾਂ ਦੇ ਮੁੱਖੀਆਂ ਅਰਥਾਤ ਸਕੱਤਰਾਂ ਤਕ ਸੀਮਤ ਵੀ ਰੱਖੇ ਜਾ ਸਕਦੇ ਹਨ ਜਾਂ ਫਿਰ ਇਸ ਵਿਚ ਸੰਘ ਸਰਕਾਰ ਜਾਂ ਰਾਜ ਸਰਕਾਰ ਦੇ ਅਧੀਨ ਉਨ੍ਹਾਂ ਨਾਲ ਸਬੰਧਤ ਵਿਭਾਗਾਂ ਦੇ ਮੁੱਖੀ ਵੀ ਸ਼ਾਮਲ ਕੀਤੇ ਜਾ ਸਕਦੇ ਹਨ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1686, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First