ਵੀਊ ਮੀਨੂ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
View Menu
ਪੇਂਟ ਵਿੱਚ ਇਸ ਮੀਨੂ ਦੀ ਵਰਤੋਂ ਚੀਜ਼ਾਂ ਨੂੰ ਦਿਖਾਉਣ ਅਤੇ ਛਿਪਾਉਣ ਲਈ ਕੀਤੀ ਜਾਂਦੀ ਹੈ। ਵੀਊ ਮੀਨੂ ਦੀਆਂ ਮੁੱਖ ਕਮਾਂਡਾਂ ਹੇਠਾਂ ਲਿਖੀਆਂ ਅਨੁਸਾਰ ਹਨ :
ਕਮਾਂਡ ਦਾ ਨਾਂ
|
ਕਮਾਂਡ ਦਾ ਕੰਮ
|
ਟੂਲ ਬਾਕਸ (Tool Box)
|
ਟੂਲ ਬਾਕਸ ਦਿਖਾਉਣ/ਛਿਪਾਉਣ ਲਈ
|
ਕਲਰ ਬਾਕਸ (Colour Box)
|
ਕਲਰ ਬਾਕਸ ਦਿਖਾਉਣ/ਛਿਪਾਉਣ ਲਈ
|
ਸਟੇਟਸ ਬਾਰ (Status Bar)
|
ਸਟੇਟਸ ਬਾਰ ਦਿਖਾਉਣ/ਛਿਪਾਉਣ ਲਈ
|
ਵੀਊ ਬਿੱਟਮੈਪ (View Bitmap)
|
ਪੂਰੀ ਸਕਰੀਨ ਉੱਤੇ ਦਿਖਾਉਣ ਲਈ
|
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1037, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First