ਵੰਝਲੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਵੰਝਲੀ (ਨਾਂ,ਇ) ਛੇਕਾਂ ’ਤੇ ਉਂਗਲੀਆਂ ਦੀ ਦਾਬ ਦੁਆਰਾ ਵੱਖ ਵੱਖ ਸੁਰਾਂ ਕੱਢਣ ਲਈ ਬਾਂਸ ਦੀ ਪਤਲੀ ਨਲਕੀ (ਪੋਰੀ) ਵਿੱਚ ਕੀਤੇ ਛੇਕ ਅਤੇ ਸਿਰੇ ’ਤੇ ਜੀਬ੍ਹੀ ਲਾ ਕੇ ਫ਼ੂਕ ਨਾਲ ਵਜਾਇਆ ਜਾਣ ਵਾਲਾ ਅਲਗੋਜ਼ੇ ਜਿਹਾ ਸਾਜ਼
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3295, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First