ਸ਼ਾਹ ਸਰੋਤ : 
    
      ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਸ਼ਾਹ (ਨਾਂ,ਪੁ) ਵੇਖੋ : ਸ਼ਾਹੂਕਾਰ
    
      
      
      
         ਲੇਖਕ : ਕਿਰਪਾਲ ਕਜ਼ਾਕ (ਪ੍ਰੋ.), 
        ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9571, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
      
      
   
   
      ਸ਼ਾਹ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਸ਼ਾਹ [ਨਾਂਪੁ] ਵਿਆਜ  ਉੱਤੇ ਪੈਸੇ ਦੇਣ ਵਾਲ਼ਾ , ਸ਼ਾਹੂਕਾਰ , ਸੇਠ, ਧਨਵਾਨ; ਰਾਜਾ , ਸ਼ਾਸਕ; ਸੰਤ  ਫ਼ਕੀਰਾਂ ਦਾ ਇੱਕ ਉਪਨਾਮ
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9565, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਸ਼ਾਹ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਸ਼ਾਹ, (ਫ਼ਾਰਸੀ) / ਪੁਲਿੰਗ: ੧. ਧਨੀ, ਸੁਦਾਗਰ, ਰੁਪਿਆ ਵਿਆਜੀ ਦੇਣ ਵਾਲਾ, ਸੇਠ, ਸਰਾਫ਼, ਹਟਵਾਣੀਆ, ਵਪਾਰੀ; ੨. ਮੁਸਲਮਾਨ ਰਾਜਾ (ਪਾਤਸ਼ਾਹ), ਸੁਲਤਾਨ; ੩. ਕਈਆਂ ਫਕੀਰਾਂ ਦਾ ਨਾਉਂ; ੪. ਗੁਮਾਸ਼ਤੇ ਦਾ ਮਾਲਕ; ੫. ਸਯਦਾਂ ਦਾ ਉਪਨਾਮ; ੬. ਵਿਸ਼ੇਸ਼ਣ :  ਸਿਆਹ, ਕਾਲਾ;  ੭. ਅਗੇਤਰ :ਗੁਰਤਾ ਵਾਚਕ, ਵਡਾ, ਮਾਹਰ ਉਸਤਾਦ ਦੇ ਰੁਤਬੇ ਦਾ ਜਿਵੇਂ ਸ਼ਾਹਸਵਾਰ ਸ਼ਾਹਕਾਰ ਸ਼ਾਹਦਰਾ ਆਦਿ ਵਿੱਚ
	–ਸ਼ਾਹਣੀ, ਇਸਤਰੀ ਲਿੰਗ 
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5388, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-14-12-15-17, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First