ਸ਼ੋਖ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸ਼ੋਖ, ਫ਼ਾਰਸੀ / ਵਿਸ਼ੇਸ਼ਣ : ੧.  ਚੰਚਲ, ਅੱਥਰਾ; ੨. ਗੁਸਤਾਖ਼, ਸ਼ਰਾਰਤੀ; ੩.  ਉਘੜਵਾਂ, ਗੂੜ੍ਹਾ, ਤੇਜ਼, ਭੜਕੀਲਾ (ਰੰਗ)

–ਸ਼ੋਖਣਾ, ਕਿਰਿਆ ਅਕਰਮਕ : ਸ਼ੋਖ ਹੋਣਾ, ਚਾਮ੍ਹਲਣਾ

–ਸ਼ੋਖੀ, ਇਸਤਰੀ ਲਿੰਗ : ੧.  ਅੱਥਰਪੁਣਾ, ਚੰਚਲਤਾ, ਚੁਲਬਲਾਪਣ; ੨. ਗੁਸਤਾਖੀ; ੩. ਅਦਾ, ਨਖਰਾ; ੪. ਮਖੌਲ; ੫.  ਰੰਗ ਦੀ ਤੇਜ਼ੀ, ਚਮਕ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3450, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-23-02-44-55, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.