ਸਟਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਟਾ. ਵਟਾਂਦਰਾ. ਬਦਲਾ. ਦੇਖੋ, ਸੱਟਾ. “ਮੈ ਤਉ ਮੋਲਿ ਮਹਿਗੀ ਲਈ ਜੀਅ ਸਟੈ.” (ਧਨਾ ਰਵਿਦਾਸ). “ਸੰਗਤਿ ਦੇਹਿ ਸੇਵ ਮਮ ਸਟਾ.” (ਗੁਪ੍ਰਸੂ) ਮੇਰੀ ਸੇਵਾ ਦਾ ਬਦਲਾ । ੨ ਸੰ. ਸੰਗ੍ਯਾ—ਗਰਦਨ ਦੇ ਬਾਲ਼. “ਸਟਾ ਕੰਠ ਪਰ ਦੀਰਘ ਦੀਖੇ.” (ਗੁਪ੍ਰਸੂ) ੩ ਪੂਛ ਉੱਪਰ ਬਾਲਾਂ ਦਾ ਗੁੱਛਾ. “ਉੱਧਿਤ ਸਟਾਯੰ ਉਤੈ ਸਿੰਘ ਧਾਯੋ.” (ਚੰਡੀ ੨) ੪ ਜਟਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16708, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First