ਸਦਾ ਲਈ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

For ever_ਸਦਾ ਲਈ: ਜਦੋਂ ਗ੍ਰਾਂਟ ਦਾ ਮਨੋਰਥ ਗੁਜ਼ਾਰਾ ਦੇਣਾ ਹੋਵੇ ਤਾਂ ਉਸ ਗ੍ਰਾਂਟ ਦਾ ਪਹਿਲੀ ਨਜ਼ਰੇ ਅਰਥ ਗ੍ਰਾਂਟ ਲੈਣ ਵਾਲੇ ਦੀ ਉਮਰ ਭਰ ਲਈ ਹੈ, ਭਾਵੇਂ ਸ਼ਬਦ ‘ਸਦਾ ਲਈ’ ਜਾਂ ‘ਸਦੀਵ ਕਾਲ ਲਈ’ ਵਰਤੇ ਗਏ ਹੋਣ। (ਤੇਜਾ ਸਿੰਘ ਬਨਾਮ ਮੋਤੀ ਸਿੰਘ 80 ਆਈ ਸੀ 918)


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2375, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.