ਸਭਿਅਤਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਭਿਅਤਾ, ਇਸਤਰੀ ਲਿੰਗ : ਸਭਾ ਵਿਚ ਬੈਠਣ ਬੋਲਣ ਦੀ ਯੋਗਤਾ, ਤਮੀਜ਼, ਸੁਚੱਜਤਾ, ਵਿਚਾਰ ਵਿਹਾਰ ਦੀ ਉੱਤਮਤਾ, ਸਭਿਆਚਾਰ, ਤਹਿਜ਼ੀਬ, ਖੁਲਕ, ਸਾਊਪੁਣਾ, ਭਲਮਣਸਊ, ਸ਼ਰਾਫਤ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3154, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-06-03-47-38, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First