ਸਰਕਾਰੀ ਕੰਪਨੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Government company_ਸਰਕਾਰੀ ਕੰਪਨੀ: ਕੰਪਨੀਜ਼ ਐਕਟ, 1956 ਦੀ ਧਾਰਾ 617 ਅਨੁਸਾਰ ਸਰਕਾਰੀ ਕੰਪਨੀ ਦਾ ਮਤਲਬ ਹੈ ਅਜਿਹੀ ਕੰਪਨੀ ਜਿਸ ਵਿਚ ਚੁੱਕਤੀ ਹਿੱਸਾ ਪੂੰਜੀ ਦਾ ਘਟ ਤੋਂ ਘਟ 51ਫ਼ੀ ਸਦੀ ਸਰਕਾਰ ਦੁਆਰਾ ਧਾਰਨ ਕੀਤਾ ਹੋਇਆ ਹੋਵੇ। ਸਰਕਾਰ ਦਾ ਮਤਲਬ ਇਕ ਜਾਂ ਇਕ ਤੋਂ ਵੱਧ ਰਾਜ ਸਰਕਾਰਾਂ ਅਤੇ ਅਤੇ ਕੇਂਦਰੀ ਸਰਕਾਰ ਹੈ। ਸਰਕਾਰੀ ਕੰਪਨੀ ਵਿਚ ਉਹ ਕੰਪਨੀ ਵੀ ਸ਼ਾਮਲ ਸਮਝੀ ਜਾਂਦੀ ਹੈ ਜੋ ਸਰਕਾਰੀ ਕੰਪਨੀ ਦੀ ਸਹਾਇਕ ਕੰਪਨੀ ਹੋਵੇ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 855, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First