ਸਵੇਰੇ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਵੇਰੇ, ਕਿਰਿਆ ਵਿਸ਼ੇਸ਼ਣ : ਤੜਕੇ, ਵੇਲੇ ਸਿਰ, ਦੂਏ ਭਲਕ, ਸਵੇਰ ਦੇ ਵੇਲੇ, ਸਾਝਰੇ; ਸਵਖਤੇ, ਛੇਤੀ

–ਸਵੇਰੇ ਸ਼ਾਮ, ਕਿਰਿਆ ਵਿਸ਼ੇਸ਼ਣ : ਦੋਵੇਂ ਵੇਲੇ, ਪਰਭਾਤ ਵੇਲੇ ਵੀ ਤੇ ਸੰਝ ਵੇਲੇ ਵੀ, ਹਰ ਵੇਲੇ

–ਸਵੇਰੇ ਅਵੇਰੇ, ਕਿਰਿਆ ਵਿਸ਼ੇਸ਼ਣ : ਵੇਲੇ ਕੁਵੇਲੇ, ਕਿਸੇ ਨਾ ਕਿਸੇ ਸਮੇਂ, ਕਦੇ ਨਾ ਕਦੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 19105, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-13-03-52-47, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.