ਸਹੇੜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਹੇੜ (ਨਾਂ,ਪੁ) ਅੰਗਾਂ-ਸਾਕਾਂ ਦੀ ਰਜ਼ਾਮੰਦੀ ਜਾਂ ਮੁੰਡੇ ਕੁੜੀ ਦੀ ਆਪਸੀ ਪਸੰਦ ਵਜੋਂ ਵਿਆਹ ਬੰਧੇਜ ਲਈ ਪ੍ਰਵਾਨ ਕੀਤਾ ਸਾਥ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4253, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਹੇੜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਹੇੜ, ਪੁਲਿੰਗ : ਸਹੇੜਨ ਦਾ ਭਾਵ, ਸਹੇੜਿਆ ਹੋਇਆ ਪੁਰਸ਼ ਜਾਂ ਇਸਤਰੀ ਜਾਂ ਕੰਮ

–ਸਹੇੜਦੇ, ਪੁਲਿੰਗ : ਸਹੇੜਨ ਵਾਲੇ, ਕੁੜੀ ਨੂੰ ਵਿਆਹ ਕੇ ਲਿਆਉਣ ਵਾਲੇ ਸਹੁਰੇ

–ਸਹੇੜ ਸਹੇੜਨਾ, ਮੁਹਾਵਰਾ : ਕੋਈ ਕੰਮ ਆਪਣੇ ਸਿਰ ਲੈਣਾ

–ਸਹੇੜ ਲੈਣਾ, ਕਿਰਿਆ ਸਕਰਮਕ : ਸਹੇੜਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1594, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-04-29-04-12-06, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.