ਸੀਨਾ ਹੱਡੀ ਸਰੋਤ :
ਹੱਡੀਆਂ ਅਤੇ ਜੋੜਾਂ ਦੀਆਂ ਸੱਟਾਂ ਅਤੇ ਇਲਾਜ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੀਨਾ ਹੱਡੀ
Sternum
ਇਹ ਛਾਤੀ ਦੀ ਇਕ ਚੋੜੀ ਹੱਡੀ ਹੈ ਜਿਹੜੀ ਲਗਭਗ 6-7 ਇੰਚ ਲੰਬੀ ਹੁੰਦੀ ਹੈ ਅਤੇ ਗਰਦਨ ਤੋਂ ਪੇਟ ਦੇ ਉੱਪਰ ਤੀਕ ਜਾਂਦੀ ਹੈ। ਇਸਦਾ ਉਪਰਲਾ ਹਿੱਸਾ ਵੱਧ ਅਤੇ ਹੇਠਲਾ ਘੱਟ ਚੋੜਾ ਹੁੰਦਾ ਹੈ। ਇਸਦੇ ਉਪਰਲੇ ਭਾਗ ਵਿੱਚ ਦੋਵੇਂ ਪਾਸੇ ਇਕ ਇਕ ਹੱਸ ਹੱਡੀ ਮਿਲਦੀ ਹੈ ਅਤੇ ਪਾਸਿਆਂ ਤੇ ਦੋਵੇਂ ਪਾਸੇ ਸੱਤ ਸੱਤ ਪਸਲੀਆਂ ਮਿਲਦੀਆਂ ਹਨ।
ਲੇਖਕ : ਰਵਿੰਦਰ ਸਿੰਘ,
ਸਰੋਤ : ਹੱਡੀਆਂ ਅਤੇ ਜੋੜਾਂ ਦੀਆਂ ਸੱਟਾਂ ਅਤੇ ਇਲਾਜ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1335, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-18, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First