ਸੁਣੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸੁਣੀ ਸ਼੍ਰਵਣ ਕੀਤੀ। ਵੇਖੋ ਸੁਨਿ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9173, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸੁਣੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੁਣੀ, ਵਿਸ਼ੇਸ਼ਣ : ਸੁਣੀ ਹੋਈ
–ਸੁਣੀ ਅਣਸੁਣੀ ਕਰਨਾ, ਮੁਹਾਵਰਾ : ੧. ਸੁਣ ਕੇ ਟਾਲ ਦੇਣਾ, ਸੁਣਨ ਮਗਰੋਂ ਇਉਂ ਜ਼ਾਹਰ ਕਰਨਾ ਕਿ ਕੁਝ ਸੁਣਿਆ ਹੀ ਨਹੀਂ ਹੁੰਦਾ, ਪਰਵਾਹ ਨਾ ਕਰਨਾ, ਦਿਲ ਤੇ ਨਾ ਧਰਨਾ ਜਾਂ ਲਾਉਣਾ
–ਸੁਣੀ ਸੁਣਾਈ, ਵਿਸ਼ੇਸ਼ਣ : ਹੋਰਨਾਂ ਤੋਂ ਸੁਣੀ ਹੋਈ, ਜਿਸ ਸਬੰਧੀ ਗਿਆਨ ਸਿੱਧਾ ਆਪਣਾ ਪ੍ਰਾਪਤ ਕੀਤਾ ਨਹੀਂ, ਇਤਬਾਰ ਨਾ ਕਰਨ ਦੇ ਲਾਇਕ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2745, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-16-04-13-40, ਹਵਾਲੇ/ਟਿੱਪਣੀਆਂ:
ਸੁਣੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੁਣੀ, ਵਿਸ਼ੇਸ਼ਣ : ਸੁਣੀ ਹੋਈ
–ਸੁਣੀ ਅਣਸੁਣੀ ਕਰਨਾ, ਮੁਹਾਵਰਾ : ੧. ਸੁਣ ਕੇ ਟਾਲ ਦੇਣਾ, ਸੁਣਨ ਮਗਰੋਂ ਇਉਂ ਜ਼ਾਹਰ ਕਰਨਾ ਕਿ ਕੁਝ ਸੁਣਿਆ ਹੀ ਨਹੀਂ ਹੁੰਦਾ, ਪਰਵਾਹ ਨਾ ਕਰਨਾ, ਦਿਲ ਤੇ ਨਾ ਧਰਨਾ ਜਾਂ ਲਾਉਣਾ
–ਸੁਣੀ ਸੁਣਾਈ, ਵਿਸ਼ੇਸ਼ਣ : ਹੋਰਨਾਂ ਤੋਂ ਸੁਣੀ ਹੋਈ, ਜਿਸ ਸਬੰਧੀ ਗਿਆਨ ਸਿੱਧਾ ਆਪਣਾ ਪ੍ਰਾਪਤ ਕੀਤਾ ਨਹੀਂ, ਇਤਬਾਰ ਨਾ ਕਰਨ ਦੇ ਲਾਇਕ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2704, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-17-02-14-04, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First