ਸੁਤੇ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਤੇ ਦੇਖੋ, ਸੁਤਹ ਅਤੇ ਸੁਤਹ ਸਿੱਧ. “ਸੁਤੈ ਕ੍ਰਿਤ੍ਯ ਕੋ ਕਰਤ ਨਿਸੰਕ.” (ਨਾਪ੍ਰ) ੨ ਸੁਤੈ ਦਾ ਅਰਥ ਸੌਣ ਨਾਲ (ਸ਼ਯਨ ਸੇ) ਭੀ ਹੈ. “ਜਿਤੁ ਸੁਤੈ ਤਨੁ ਪੀੜੀਐ.” (ਸ੍ਰੀ ਮ: ੧)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 55928, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੁਤੇ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁਤੇ, (ਸੰਸਕ੍ਰਿਤ : ਸ੍ਵਤ) / ਕਿਰਿਆ ਵਿਸ਼ੇਸ਼ਣ : ੧. ਆਪੇ ਆਪ; ੨. ਸੁਭਾਵਕ, ਸਹਿਜ ਸੁਭਾ, ਸੋਬਤੀ, ਵੇੈਸੇ ਹੀ

–ਸੁਤੇ ਸਿੱਧ, (ਸੰਸਕ੍ਰਿਤ : ਸ੍ਵਤ ਸਿੱਧ) / ਕਿਰਿਆ ਵਿਸ਼ੇਸ਼ਣ : ਅਚਣਚੇਤ, ਅਚਾਣਕ, ਜਤਨ ਕੀਤੇ ਬਾਝੋਂ, ਸਹਿਜੇ ਹੀ, ਵਿਸ਼ੇਸ਼ਣ : (ਦਾਰਸ਼ਨਿਕ) ਆਪਣੇ ਆਪ ਸਿੱਧ ਹੋਇਆ, ਜਿਸ ਨੂੰ ਸਿੱਧ ਕਰਨ ਲਈ ਕਿਸੇ ਯਤਨ ਦੀ ਲੋੜ ਨਹੀਂ

–ਸੁਤੇ ਹੀ, ਕਿਰਿਆ ਵਿਸ਼ੇਸ਼ਣ : ਸੁਭਾਵਕ ਹੀ, ਸਹਿਜ ਸੁਭਾ

–ਸੁਤੇ ਜਲਨ, (ਰਸਾਇਣ ਵਿਗਿਆਨ) / ਇਸਤਰੀ ਲਿੰਗ : ਖਣਿਜ ਜਾਂ ਬਨਾਸਪਤੀ ਚੀਜ਼ਾਂ ਦਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 20395, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-16-04-49-41, ਹਵਾਲੇ/ਟਿੱਪਣੀਆਂ:

ਸੁਤੇ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁਤੇ, (ਸੰਸਕ੍ਰਿਤ : ਸ੍ਵਤ) ਕਿਰਿਆ ਵਿਸ਼ੇਸ਼ਣ : ੧.  ਆਪੇ ਆਪ; ੨. ਸੁਭਾਵਕ, ਸਹਿਜ ਸੁਭਾ, ਸੋਬਤੀ, ਵੈਸੇ ਹੀ

–ਸੁਤੇ ਸਿਧ, (ਸੰਸਕ੍ਰਿਤ : ਸੁਤ ਸਿੱਧ) ਕਿਰਿਆ ਵਿਸ਼ੇਸ਼ਣ : ਅਚਣਚੇਤ, ਅਚਾਣਕ, ਜਤਨ ਕੀਤੇ ਬਾਝੋਂ, ਸਹਿਜੇ ਹੀ, (ਦਾਰਸ਼ਨਿਕ) ਆਪਣੇ ਆਪ ਸਿੱਧ ਹੋਇਆ, ਜਿਸ ਨੂੰ ਸਿੱਧ ਕਰਨ ਲਈ ਕਿਸੇ ਜਤਨ ਦੀ ਲੋੜ ਨਹੀਂ

–ਸੁਤੇ ਹੀ, ਕਿਰਿਆ ਵਿਸ਼ੇਸ਼ਣ : ਸੁਭਾਵਕ ਹੀ, ਸਹਿਜ ਸੁਭਾ

–ਸੁਤੇਜਲਨ, (ਰਸਾਇਣ ਵਿਗਿਆਨ) / ਇਸਤਰੀ ਲਿੰਗ : ਖਣਿਜ ਜਾਂ ਬਨਾਸਪਤੀ ਚੀਜ਼ਾਂ ਦਾ ਆਪਣੇ ਆਪ ਜਲ ਉਠਣ ਦਾ ਭਾਵ

–ਸੁਤੇ ਪ੍ਰਕਾਸ਼, ਵਿਸ਼ੇਸ਼ਣ : ਆਪਣੇ ਆਪ ਪਰਕਾਸ਼ ਹੋਇਆ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 20038, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-17-02-18-13, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.