ਸੁਧਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਧਾਰ [ਨਾਂਪੁ] ਸੋਧ, ਦਰੁਸਤੀ, ਤਰਮੀਮ, ਪਰਿਵਰਤਨ , ਤਬਦੀਲੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6968, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੁਧਾਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਧਾਰ. ਸੰਗ੍ਯਾ—ਸਮੁੱਧਾਰ. ਦੁਰੁਸ੍ਤੀ. ਸੁਧਾਰਨਾ। ੨ ਸ਼ੁੱਧ ਆਚਾਰ ਦਾ ਸੰਖੇਪ। ੩ ਵਿ—ਉੱਤਮ ਹੈ ਜਿਸ ਦੀ ਧਾਰਾ , ਐਸਾ ਸ਼ਸਤ੍ਰ. ਤਿੱਖਾ ਸ਼ਸਤ੍ਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6831, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੁਧਾਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁਧਾਰ, ਪੁਲਿੰਗ : ੧. ਵਿਗੜ ਨੂੰ ਠੀਕ ਕਰਨ ਦਾ ਭਾਵ, ਸੁਧਾਰਨ ਦੀ ਕਿਰਿਆ, ਦਰੁਸਤੀ; ੨. 'ਉਧਾਰ' ਪਿੱਛੇ ਆਉਣ ਵਾਲਾ ਸ਼ਬਦ

–ਸੁਧਾਰਆਲਾ, ਪੁਲਿੰਗ : ਸੁਧਾਰਨ ਦੀ ਥਾਂ, ਛੋਟੀ ਉਮਰ ਦੇ ਅਪਰਾਧੀਆਂ ਨੂੰ ਸੁਧਾਰਨ ਦਾ ਥਾਉਂ

–ਸੁਧਾਰ ਟਰੱਸਟ, ਪੁਲਿੰਗ : ਟਰੱਸਟ ਜੋ ਕਿਸੇ ਕੰਮ ਦੀ ਉੱਨਤੀ ਜਾਂ ਸੁਧਾਰ ਲਈ ਥਾਪਿਆ ਗਿਆ ਹੋਵੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2151, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-17-03-37-50, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.