ਸੁੱਕੇ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁੱਕੇ, ਵਿਸ਼ੇਸ਼ਣ : ਖੁਸ਼ਕ, ਜਿਨ੍ਹਾਂ ਵਿੱਚ ਨਮ ਨਹੀਂ, ਗਿੱਲ ਰਹਿਤ

–ਸੁਕੇ ਨਿਕਲ ਜਾਣਾ, ਮੁਹਾਵਰਾ : ਸਾਫ਼ ਬਚ ਚੱਲੇ ਜਾਣਾ, ਬਚ ਕੇ ਜਾਣਾ, ਸੱਟ ਨਾ ਖਾਣਾ

–ਸੁਕਾ ਫਲ (ਸਿਹਤ ਵਿਗਿਆਨ) / ਪੁਲਿੰਗ : ਖੁਸ਼ਕ ਮੇਵੇ, ਸੁਕਾਏ ਹੋਏ ਫਲ ਖੁਰਮਾਨੀ ਕਿਸ਼ਮਿਸ਼ ਆਦਿ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 10055, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-16-12-28-57, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.