ਸੇਵਾਵਾਂ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Services (ਸਅ:ਵਿਸਜ਼) ਸੇਵਾਵਾਂ: (i) ਇਕ ਕਰਮਚਾਰੀ ਜਾਂ ਕਿੱਤਾਵਰ ਵਿਅਕਤੀ ਦੇ ਕੰਮ ਦੇ ਮੁਆਵਜ਼ੇ ਤੋਂ ਪ੍ਰਾਪਤ ਉਤਪਾਦਕਤਾ। (ii) ਇਕ ਖਪਤਕਾਰ ਨੂੰ ਮੁਹੱਈਆ ਕੀਤੀਆਂ ਜਨ-ਸੇਵਾਵਾਂ (public utilities) ਜਿਵੇਂ ਪਾਣੀ, ਬਿਜਲੀ, ਗੈਸ ਆਦਿ। (iii) ਮਾਨਵੀ ਕਿਰਿਆਵਾਂ ਦਾ ਉਤਪਾਦਨ ਜੋ ਮਾਨਵੀ ਲੋੜਾਂ ਦੀ ਪੂਰਤੀ ਕਰਦਾ ਹੈ, ਪਰ ਇਥੇ ਸਥੂਲ ਵਸਤਾਂ ਤਿਆਰ ਨਹੀਂ ਕੀਤੀਆਂ ਜਾਂਦੀਆਂ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3103, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.