ਸੋਦਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੋਦਰ. ਸੰ. ਸੰਗ੍ਯਾ—ਸ—ਉਦਰ. ਸਹੋਦਰ. ਸਕਾ ਭਾਈ. “ਤਾਤ ਸੁਤ ਮਾਤ ਹਿਤੂ ਸੋਦਰ ਸਹੋਦਰੀ ਹੈ.” (ਨਾਪ੍ਰ) ੨ ਦੇਖੋ, ਸੋਦਰੁ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17164, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੋਦਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੋਦਰ, ਪੁਲਿੰਗ : ਇੱਕ ਖਾਸ ਬਾਣੀ ਜਿਸ ਨਾਲ ਰਹਿਰਾਸ ਦਾ ਪਾਠ ਅਰੰਭ ਹੁੰਦਾ ਹੈ। ਇਹ ਬਾਣੀ ਜਪ ਸਾਹਿਬ ਵਿੱਚ ਵੀ ਹੈ
–ਸੋਦਰ ਦੀ ਚੌਂਕੀ, ਇਸਤਰੀ ਲਿੰਗ : ਰਹਿਰਾਸ ਸਮੇ ਦਾ ਕੀਰਤਨੀ ਜੱਥਾ ਜੋ ਸ਼੍ਰੀ ਹਰਿਮੰਦਰ ਸਾਹਿਬ ਕੀਰਤਨ ਕਰਦਾ ਹੈ, ਇੱਕ ਜੱਥਾ ਜੋ ਪਰਕਰਮਾ ਵਿੱਚ ਚਲਦਾ ਫਿਰਦਾ ਖਾਸ ਰਹਿਰਾਸ ਦੇ ਸਮੇਂ ਲਈ ਨਿਯਤ ਸ਼ਬਦਾਂ ਦਾ ਉਚਾਰਣ ਇੱਕ ਖਾਸ ਅੰਦਾਜ਼ ਵਿੱਚ ਕਰਦਾ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6318, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-26-11-05-37, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First