ਸੰਘਵਾਦ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Federalism (ਫ਼ੈੱਡਅਰਅਲਇਜ਼ਮ) ਸੰਘਵਾਦ: ਇਹ ਇਕ ਪਰਕਾਰ ਦੀ ਸਰਕਾਰ ਬਣਤਰ ਹੈ, ਜਿਸ ਵਿੱਚ ਕੇਂਦਰੀ ਅਤੇ ਪ੍ਰਦੇਸ਼ਿਕ ਅਧਿਕਾਰੀ ਕੰਮਾਂ ਅਤੇ ਅਧਿਕਾਰਾਂ ਦੀ ਵੰਡ ਕਰਦੇ ਹਨ ਤਾਂ ਜੋ ਪ੍ਰਦੇਸ਼ਿਕ ਇਕਾਈਆਂ ਵਿੱਚ ਉੱਚ ਦਰਜੇ ਦੀ ਖ਼ੁਦਮੁਖ਼ਤਿਆਰੀ ਬਣਾਈ ਰੱਖੀ ਜਾ ਸਕੇ। ਸੰਖੇਪ ਵਿੱਚ ਸਰਕਾਰ ਦੀ ਇਕ ਦੋ-ਪਰਤੀ ਬਣਤਰ (a two-tiered form of gove-rnment) ਹੈ। ਮਿਸਾਲ ਵਜੋਂ ਭਾਰਤ ਵਿੱਚ ਕੇਂਦਰੀ ਸਰਕਾਰ ਪਾਸ ਸੁਰੱਖਿਆ, ਵਿਦੇਸ਼ੀ ਨੀਤੀ, ਰੇਲਵੇ, ਡਾਕਖ਼ਾਨੇ, ਆਦਿ ਹਨ, ਪਰ ਪ੍ਰਦੇਸ਼ਿਕ ਰਾਜਾਂ ਪਾਸ ਪ੍ਰਦੇਸ਼ਿਕ ਪੱਧਰ ਦੀ ਰਾਜਨੀਤਿਕ ਜ਼ੁੰਮੇਵਾਰੀਆਂ ਹੁੰਦੀਆਂ ਹਨ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2196, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਸੰਘਵਾਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਘਵਾਦ [ਨਾਂਪੁ] ਖੇਤਰੀ ਜਮਹੂਰੀਵਾਦ, ਫ਼ੈਡਰਲਿਜ਼ਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2192, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.