ਸੰਨ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਨ (ਨਾਂ,ਪੁ) ਸਾਲ; ਸੰਮਤ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 34779, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੰਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਨ [ਨਾਂਪੁ] ਸੰਮਤ , ਸਾਲ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 34764, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੰਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਨ. ਦੇਖੋ, ਸੰਧਾਨ. “ਬਾਣ ਸਚਾਵਾ ਸੰਨਿਕੈ.” (ਵਾਰ ਗੂਜ ੨ ਮ: ੫) ੨ ਪਾੜ. ਨਕਬ. ਦੇਖੋ, ਸੰਧਿ ਅਤੇ ਸੰਨਿ ਤਥਾ ਸੰਨ੍ਹ । ੩ ਸੰਨਿਪਾਤ ਦੀ ਥਾਂ ਭੀ ਸੰਨ ਸ਼ਬਦ ਵਰਤਿਆ ਹੈ. “ਜਾਫਲ ਸਤਗੁਰੁ ਸਬਦ ਕਰ ਮੋਹ ਸੰਨ ਕਰ ਨਾਸ.” (ਨਾਪ੍ਰ) ਦੇਖੋ, ਜਾਫਰ ਅਤੇ ਜਾਫਲ। ੪ ਸੰ. lUu. ਵਿ—ਨਾਸ਼ ਹੋਇਆ। ੫ ਥੱਕਿਆ। ੬ ਡੁੱਬਿਆ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 34594, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੰਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੰਨ, ਪੁਲਿੰਗ : ਸਰਦੀ, ਸੀਤ, ਸਰਦੀ ਲੱਗਣ ਜਾਂ ਖਾ ਜਾਣ ਦਾ ਭਾਵ, ਸਰਸਾਮ, (ਲਾਗੂ ਕਿਰਿਆ : ਹੋਣਾ, ਪੈਣਾ)

–ਸੰਨ ਆ ਜਾਣ, ਮੁਹਾਵਰਾ : ਪਾਲੇ ਠਰਨਾ, ਬਹੁਤ ਪਾਲਾ ਲੱਗਣਾ, ਸੀਤੇ ਆਉਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 14049, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-03-03-27-25, ਹਵਾਲੇ/ਟਿੱਪਣੀਆਂ:

ਸੰਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੰਨ, (ਅਰਬੀ) ੧. ਸੰਮਤ, ਸਾਲ, ਸਿੱਕੇ ਦਾ ਉਪਰਲਾ ਠੱਪਾ

–ਸੰਨ ਈਸਵੀ, ਈਸਵੀ ਸੰਨ, ਪੁਲਿੰਗ : ਸੰਮਤ ਜਿਸ ਦਾ ਮੁੱਢ ਹਜ਼ਰਤ ਮਸੀਹ ਦੇ ਜਨਮ ਤੋਂ ਮੰਨਿਆ ਗਿਆ ਹੈ

–ਸੰਨ ਸਿੱਕਾ, ਪੁਲਿੰਗ : ਸਿੱਕੇ ਦਾ ਉਪਰਲਾ ਠੱਪਾ, ਰਾਜ ਦਾ ਅਧਿਕਾਰ, ਰਾਜੇ ਦਾ ਪਰਤਾਪ (ਲਾਗੂ ਕਿਰਿਆ : ਬਹਾਲਣਾ, ਬਿਠਾਉਣਾ)

–ਸੰਨ ਹਿਜਰੀ, ਪੁਲਿੰਗ : ਮੁਸਲਮਾਨੀ ਸੰਮਤ ਜੋ ਹਜ਼ਰਤ ਮੁਹੰਮਦ ਸਾਹਿਬ ਦੇ ਮੱਕਿਉਂ ਮਦੀਨੇ ਹਿਜਰਤ ਕਰ ਜਾਣ ਦੇ ਮੌਕੇ ਤੋਂ ਚਲਦਾ ਹੈ ਅਰਥਾਤ ੬੨੨ ਈ.

–ਸੰਨ ਪਾਉਣਾ, ਸੰਨ ਪਾ ਦੇਣਾ, ਕਿਰਿਆ ਸਕਰਮਕ : ੧. ਠੱਪਾ ਲਾਉਣਾ, ਗਰਮ ਲੋਹੇ ਨਾਲ ਦਾਗਣਾ; ੨. ਬਦਨਾਮ ਕਰਨਾ (ਅੰਗ ਹੀਣ ਕਰ ਕੇ ਜਾਂ ਕਿਸੇ ਹੋਰ ਢੰਗ ਨਾਲ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 14048, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-03-03-27-41, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.