ਸੰਭਾਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੰਭਾਲ, ਇਸਤਰੀ ਲਿੰਗ / ਲਾਗੂ ਕਿਰਿਆ : ਚੇਤਾ, ਹਿਫਾਜ਼ਤ, ਸੌਂਪਣਾ, ਪਰਵਰਿਸ਼, ਪਾਲ ਪੋਸ, ਨਿਗਰਾਨੀ, ਦੇਖ ਭਾਲ, ਹੋਸ਼, ਬੇਸੁਰਤੀ ਵਿਚੋਂ ਪਰਤਣ ਦਾ ਭਾਵ (ਲਾਗੂ ਕਿਰਿਆ : ਹੋਣਾ, ਕਰਨਾ, ਦੇਣਾ, ਲੈਣਾ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2925, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-06-03-46-10, ਹਵਾਲੇ/ਟਿੱਪਣੀਆਂ:

ਸੰਭਾਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੰਭਾਲ, ਇਸਤਰੀ ਲਿੰਗ / ਪੋਠੋਹਾਰੀ : ਪਰੀਠਾ (ਲਾਗੂ ਕਿਰਿਆ : ਘੱਲਣਾ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3040, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-06-03-46-30, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.