ਹਵਾਸ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਵਾਸ (ਨਾਂ,ਪੁ) ਸ਼ਬਦ, ਸਪਰਸ਼ਰੂਪ, ਰਸ ਅਤੇ ਗੰਧ ਗ੍ਰਹਿਣ ਕਰਨ ਵਾਲੀਆਂ ਗਿਆਨ ਇੰਦਰੀਆਂ ਦੀ ਸ਼ਕਤੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1852, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਹਵਾਸ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਵਾਸ. ਅ਼ ਹ਼ਵਾਸ. ਸੰਗ੍ਯਾ—ਹਿਸ ਦਾ ਬਹੁ ਵਚਨ. ਸਪਰਸ਼ ਗ੍ਯਾਨ. ਭਾਵ-ਗ੍ਯਾਨ ਇੰਦ੍ਰੀਆਂ । ੨ ਉਹ ਸ਼ਕਤਿ, ਜਿਸ ਨਾਲ ਸ਼ਬਦ ਸਪਰਸ਼ ਰੂਪ ਰਸ ਅਤੇ ਗੰਧ ਦਾ ਗ੍ਰਹਣ ਕਰੀਦਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1801, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹਵਾਸ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹਵਾਸ, (ਅਰਬੀ) / ਪੁਲਿੰਗ : ੧. ਇੰਦਰੀਆਂ, ਨੱਕ ਕੰਨ ਅੱਖ ਆਦਿ ਅੰਗ ਜੋ ਮਨੁੱਖ ਦੀ ਸੂਝ ਦੇ ਬੁਨਿਆਦੀ ਸਾਧਨ ਹਨ; ੨. ਸੁਰਤ, ਹੋਸ਼
–ਹਵਾਸ ਖਮਸਾ, (ਅਰਬੀ) / ਪੁਲਿੰਗ : ਪੰਜ ਗਿਆਨ ਇੰਦਰੀਆਂ
–ਹਵਾਸ ਗੁੰਮ ਹੋਣਾ, ਮੁਹਾਵਰਾ : ੧. ਸੁਰਤ ਮਾਰੀ ਜਾਣਾ, ਹੋਸ਼ ਨਾ ਰਹਿਣਾ, ਹੈਰਾਨ ਪਰੇਸ਼ਾਨ ਹੋਣਾ, ਕੋਈ ਗੱਲ ਸੁਣਕੇ ਬਹੁਤ ਹੀ ਅਸਚਰਜ ਰਹਿ ਜਾਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 748, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-20-04-29-04, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First