ਹਾਰਡ ਡਿਸਕ ਡਰਾਈਵ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Hard Disk Drive

ਹਾਰਡ ਡਿਸਕ ਡਰਾਈਵ ਦੀ ਵਰਤੋਂ ਹਾਰਡ ਡਿਸਕ ਉੱਤੇ ਸਟੋਰ ਕੀਤੇ ਅੰਕੜਿਆਂ ਨੂੰ ਪੜ੍ਹਨ ਜਾਂ ਰਿਕਾਰਡ ਕਰਨ ਲਈ ਕੀਤੀ ਜਾਂਦੀ ਹੈ। ਪੜ੍ਹਨ ਅਤੇ ਲਿਖਣ ਲਈ ਇਸ ਉੱਤੇ ਕ੍ਰਮਵਾਰ ਦੋ ਹੈੱਡ ਰੀਡ ਹੈੱਡ ਅਤੇ ਰਾਈਟ ਹੈੱਡ ਲੱਗੇ ਹੁੰਦੇ ਹਨ। ਆਮ ਤੌਰ 'ਤੇ ਸ਼ਬਦਾਂ ਹਾਰਡ ਡਿਸਕ ਡਰਾਈਵ, ਹਾਰਡ ਡਿਸਕ ਅਤੇ ਹਾਰਡ ਡਰਾਈਵ ਦਾ ਅਰਥ ਇਕੋ ਜਿਹਾ ਹੀ ਸਮਝਿਆ ਜਾਂਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1184, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.