ਹੈਂਡ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹੈਂਡ, (ਅੰਗਰੇਜ਼ੀ) / ਪੁਲਿੰਗ : ੧. ਹੱਥ; ੨. ਫੁਟਬਾਲ ਦੀ ਖੇਡ ਵਿੱਚ ਫੁਟਬਾਲ ਨੂੰ ਹੱਥ ਲੱਗ ਜਾਣ ਦਾ ਭਾਵ
–ਹੈਂਡ ਕੈਮਰਾ, (ਅੰਗਰੇਜ਼ੀ) / ਪੁਲਿੰਗ : ਹੱਥ ਵਿੱਚ ਫੜ ਕੇ ਫੋਟੋ ਖਿੱਚਣ ਵਾਲਾ ਕੈਮਰਾ
–ਹੈਂਡ ਪੰਪ, (ਅੰਗਰੇਜ਼ੀ) / ਪੁਲਿੰਗ : ਹੱਥ ਨਾਲ ਚਲਾਉਣ ਵਾਲਾ ਨਲਕਾ
–ਹੈਂਡ ਬਾਲ, (ਅੰਗਰੇਜ਼ੀ) / ਪੁਲਿੰਗ : ਫੁਟਬਾਲ ਵਿੱਚ ਖੇਡਦਿਆਂ ਖਿਡਾਰੀ ਦਾ ਹੱਥ ਬਾਲ ਨੂੰ ਲੱਗਣ ਦਾ ਭਾਵ
–ਹੈਂਡ ਬਿਲ, (ਅੰਗਰੇਜ਼ੀ) / ਪੁਲਿੰਗ : ਹੱਥੀਂ ਵੰਡਣ ਵਾਲਾ ਛਪਿਆ ਹੋਇਆ ਕਾਗਜ਼, ਛੋਟਾ ਇਸ਼ਤਿਹਾਰ, ਦੁਵਰਕੀ, ਚੋਪੱਤਰੀ, ਪੈਂਫਲਿਟ, ਟ੍ਰੈਕਟ
–ਹੈਂਡ ਬੈਗ, (ਅੰਗਰੇਜ਼ੀ) / ਪੁਲਿੰਗ : ਹੱਥ ਵਿੱਚ ਲਟਕਾ ਲੈ ਜਾਣ ਵਾਲਾ ਥੈਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5019, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-21-11-50-44, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First