ਖ਼ਲਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖ਼ਲਾ, (ਅਰਬੀ : ਖ਼ਲਾ √ਖ਼ੁਲਵ =ਖਾਲੀ ਹੋਣਾ) \ ਪੁਲਿੰਗ : ੧. ਖਾਲੀ ਜਗ੍ਹਾ, ਸੁੰਨ ਸਬਾਨ, ਉਹ ਜਗ੍ਹਾ ਜਿੱਥੇ ਮਾਦੇ ਦੀ ਬਿਲਕੁਲ ਅਣਹੋਂਦ ਹੋਵੇ, ਖਾਲੀ ਥਾਂ; ੨. ਜ਼ਮੀਨ ਅਤੇ ਅਸਮਾਨ ਦੇ ਵਿਚਾਲੇ ਦੀ ਜਗ੍ਹਾ, ਆਕਾਸ਼
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1283, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-27-04-30-25, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First