ਖ਼ਾਤਮਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖ਼ਾਤਮਾ [ਨਾਂਪੁ] ਮੁਕੰਮਲ ਹੋਣ ਦਾ ਭਾਵ, ਅੰਤ, ਸਮਾਪਤੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4814, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖ਼ਾਤਮਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Extinguishment_ਖ਼ਾਤਮਾ: ਕਿਸੇ ਅਧਿਕਾਰ ਦਾ ਤੁਸ਼ਟੀ ਦੁਆਰਾ ਜਾਂ ਉਸ ਤੋਂ ਵਡੇਰਾ ਅਧਿਕਾਰ ਹਾਸਲ ਕਰ ਲੈਣ ਦੁਆਰਾ ਖ਼ਾਤਮਾ। ਰਿਣ ਦਾ ਅਦਾਇਗੀ ਦੁਆਰਾ ਖ਼ਾਤਮਾ ਹੋ ਜਾਂਦਾ ਹੈ,ਜਾਂ ਰਿਣਦਾਤਾ ਦੁਆਰਾ ਉਚੇਰੀ ਸੀਕਿਉਰਿਟੀ ਸਵੀਕਾਰ ਕਰ ਲੈਣ ਨਾਲ ਵੀ ਖ਼ਤਮ ਹੋ ਜਾਂਦਾ ਹੈ, ਜਿਵੇਂ ਕਿ ਸਾਦਾ ਮੁਆਇਦੇ ਦੀ ਥਾਂ ਬਾਂਡ ਭਰ ਲੈਣ ਨਾਲ। ਸੁਖਅਧਿਕਾਰ ਦਾ ਨਿਸਤਾਰਾ ਦੇਣ ਜਾਂ ਸੁਖਅਧਿਕਾਰ ਵਾਲੀ ਸੰਪਤੀ ਹਾਸਲ ਕਰਨ ਨਾਲ ਖ਼ਾਤਮ ਹੋ ਜਾਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4652, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਖ਼ਾਤਮਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖ਼ਾਤਮਾ, ਅਰਬੀ : ਖ਼ਾਤਮ: √ਖ਼ਤਮ, =ਮੁਹਰ ਲਾਉਣਾ, ਖ਼ਤਮ ਕਰਨਾ) \ ਪੁਲਿੰਗ : ੧. ਅੰਤ, ਸਮਾਪਤੀ, ਅਖ਼ੀਰ, ਅੰਜਾਮ ; ੨. ਮੌਤ, ਇੰਤਕਾਲ ; ੩. ਪੁਸਤਕ ਦਾ ਉਹ ਹਿੱਸਾ ਜੋ ਅੰਤ ਤੇ ਲਿਖਿਆ ਜਾਵੇ ; ੪. ਕਿਸੇ ਚੀਜ਼ ਦਾ ਅੰਤਲਾ ਹਿੱਸਾ (ਲਾਗੂ ਕਿਰਿਆ : ਹੋ ਜਾਣਾ, ਹੋਣਾ, ਕਰਨਾ)
–ਖ਼ਾਤਮਾ ਬਿਲਖ਼ੈਰ, ਪੁਲਿੰਗ : ੧. ਖ਼ੈਰੀਅਤ ਨਾਲ ਕੋਈ ਕੰਮ ਖ਼ਤਮ ਹੋ ਜਾਣ ਦਾ ਭਾਵ; ੨. ਮੌਤ, ਇੰਤਕਾਲ, ਭਲਾ ਅੰਤ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 587, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-10-03-32-11, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First