ATTRIB ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਐਟਰਿਬ

ਐਟਰਿਬ ਕਮਾਂਡ ਕਿਸੇ ਫਾਈਲ ਦੀਆਂ ਵਿਸ਼ੇਸ਼ਤਾਵਾਂ (Attributes) ਨੂੰ ਬਦਲਣ ਲਈ ਵਰਤੀ ਜਾਂਦੀ ਹੈ। ਕਿਸੇ ਫਾਈਲ ਦੀਆਂ ਵਿਸ਼ੇਸ਼ਤਾਵਾਂ ਵਿੱਚ ਹੇਠਾਂ ਲਿਖੇ ਚਾਰ ਤੱਤ ਹੁੰਦੇ ਹਨ :

1. ARCHIVE

2. READ-ONLY

3. SYSTEM

4. HIDDEN

          Syntax : C:\> ATTRIB + r + h + s <Filename>

Examples :

D ਡਰਾਈਵ ਦੀ ਫਾਈਲ COMPUTER ਉੱਤੇ READ-ONLY ਵਿਸ਼ੇਸ਼ਤਾ ਲਾਗੂ ਕਰਨ ਲਈ

          C:\ ATTRIB-s-h D:\PC


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 944, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.